Skip to content

4 ਸਾਲ ਤੋਂ ਵੱਡੇ ਬੱਚਿਆਂ · ਮਾਪਿਆਂ · ਅਧਿਆਪਕਾਂ · ਲੇਖਕਾਂ ਲਈ

ਬੱਚਿਆਂ ਲਈ ਪੰਜਾਬੀ ਕਿਤਾਬਾਂ ਦੀ ਰੰਗੀਨ ਦੁਨੀਆ

ਸੋਹਣੀਆਂ ਤਸਵੀਰਾਂ ਵਾਲੀਆਂ ਕਿਤਾਬਾਂ, ਦਿਲਚਸਪ ਕਹਾਣੀਆਂ ਅਤੇ ਖੇਡ-ਖੇਡ ਵਿੱਚ ਸਿੱਖਣ ਦਾ ਆਨੰਦ ਮਾਣੋ।

ਬੱਚਿਓ: ਆਪਣੀ ਪਾਠਸ਼ਾਲਾ ਦਾ ਕੋਡ ਭਰੋ
+10 ਤਾਰੇ

ਪੜ੍ਹੋ · ਸੁਣੋ · ਖੋਜੋ

ਪੜ੍ਹੋ, ਸੁਣੋ, ਖੋਜੋ। ਪੰਜਾਬੀ ਵਿੱਚ ਅੱਗੇ ਵਧੋ।

ਪੰਨੇ ਪਲਟੋ, ਪੰਜਾਬੀ ਵਿੱਚ ਕਹਾਣੀਆਂ ਸੁਣੋ, ਫਿਰ ਛੋਟੇ ਜਿਹੇ ਸਵਾਲ-ਜਵਾਬ ਖੇਡੋ ਅਤੇ ਤਾਰੇ ਇਕੱਠੇ ਕਰੋ।

ਬੱਚਿਓ: ਆਪਣੀ ਪਾਠਸ਼ਾਲਾ ਦਾ ਕੋਡ ਭਰੋ
ਪੰਨਾ 3 / 12
ਸੁਣੋ

ਹਵਾ ਵਿੱਚ ਕੀ ਉੱਡ ਰਿਹਾ ਹੈ?

ਪੱਤਾ ਪੱਥਰ

ਸਾਡਾ ਮਿਸ਼ਨ

ਪੰਜਾਬੀ ਕਹਾਣੀਆਂ ਦੀ ਵਿਰਾਸਤ ਨੂੰ ਜਿਊਂਦਾ ਰੱਖੀਏ — ਹਰ ਨਵੇਂ ਬਾਲ ਪਾਠਕ ਦੇ ਨਾਲ

ਭਾਵੇਂ ਤੁਹਾਡੇ ਘਰ ਵਿੱਚ ਰੋਜ਼ ਪੰਜਾਬੀ ਬੋਲੀ ਜਾਂਦੀ ਹੈ ਜਾਂ ਤੁਹਾਡਾ ਬੱਚਾ ਹੁਣੇ ਪੰਜਾਬੀ ਸਿੱਖਣੀ ਸ਼ੁਰੂ ਕਰ ਰਿਹਾ ਹੈ, ਇੱਥੇ ਹਰ ਬੱਚੇ ਲਈ ਕੋਈ ਨਾ ਕੋਈ ਦਿਲਚਸਪ ਕਹਾਣੀ ਹੈ।

ਬੱਚਿਓ: ਆਪਣੀ ਪਾਠਸ਼ਾਲਾ ਦਾ ਕੋਡ ਭਰੋ

ਸਾਡਾ ਮਿਸ਼ਨ

ਹਰ ਨਵੀਂ ਕਿਤਾਬ — ਪੰਜਾਬੀ ਨਾਲ ਹੋਰ ਗੂੜ੍ਹੀ ਸਾਂਝ

  1. ਵਿਰਸੇ ਨਾਲ ਜੁੜੋ

    ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਸਾਡੀਆਂ ਕਹਾਣੀਆਂ, ਸੱਭਿਆਚਾਰ, ਕਲਪਨਾਵਾਂ ਅਤੇ ਪੀੜ੍ਹੀਆਂ ਨੂੰ ਜੋੜਨ ਵਾਲੀ ਇੱਕ ਅਨਮੋਲ ਵਿਰਾਸਤ ਹੈ।

  2. ਪੜ੍ਹਨ ਲਈ ਡਿਜੀਟਲ ਘਰ

    ਅਸੀਂ ਬੱਚਿਆਂ ਲਈ ਇੱਕ ਅਜਿਹਾ ਡਿਜੀਟਲ ਘਰ ਬਣਾ ਰਹੇ ਹਾਂ, ਜਿੱਥੇ ਉਹ ਪੰਜਾਬੀ ਨਾਲ ਜੁੜ ਸਕਣ, ਪੜ੍ਹਨ ਦਾ ਆਨੰਦ ਮਾਣ ਸਕਣ ਅਤੇ ਆਪਣੀ ਰਫ਼ਤਾਰ ਨਾਲ ਅੱਗੇ ਵਧ ਸਕਣ।

  3. ਹਰ ਬੱਚੇ ਲਈ ਕਹਾਣੀ

    ਭਾਵੇਂ ਤੁਹਾਡੇ ਘਰ ਵਿੱਚ ਰੋਜ਼ ਪੰਜਾਬੀ ਬੋਲੀ ਜਾਂਦੀ ਹੈ ਜਾਂ ਤੁਹਾਡਾ ਬੱਚਾ ਹੁਣੇ ਪੰਜਾਬੀ ਸਿੱਖਣੀ ਸ਼ੁਰੂ ਕਰ ਰਿਹਾ ਹੈ, ਇੱਥੇ ਹਰ ਬੱਚੇ ਲਈ ਕੋਈ ਨਾ ਕੋਈ ਦਿਲਚਸਪ ਕਹਾਣੀ ਹੈ।

ਸਾਡੀ ਲਾਇਬ੍ਰੇਰੀ

ਹਰ ਕਿਤਾਬ ਵਿੱਚ ਇੱਕ ਨਵੀਂ ਕਹਾਣੀ

ਜਾਨਵਰਾਂ ਅਤੇ ਸਾਹਸ ਭਰੀਆਂ ਕਹਾਣੀਆਂ ਤੋਂ ਲੈ ਕੇ ਦੋਸਤੀ, ਪਰਿਵਾਰ ਅਤੇ ਪੰਜਾਬੀ ਸੱਭਿਆਚਾਰ ਤੱਕ — ਅਜਿਹੀਆਂ ਕਹਾਣੀਆਂ ਲੱਭੋ, ਜੋ ਬੱਚਿਆਂ ਦੀ ਉਤਸੁਕਤਾ ਅਤੇ ਕਲਪਨਾ ਨੂੰ ਨਵੀਂ ਉਡਾਣ ਦੇਣ।

ਆਪਣੀ ਅਗਲੀ ਮਨਪਸੰਦ ਕਿਤਾਬ ਲੱਭੋ!

  • ਖ਼ੂਬਸੂਰਤ ਪੱਤਝੜ
  • ਮੈਂ ਕੌਣ ਹਾਂ?
  • ਮਾਂ-ਬੋਲੀ
  • ਰਾਣੋ ਅਤੇ ਹਵਾ
  • ਰਾਣੋ ਅਤੇ ਬਰਫ਼
  • ਰਾਣੋ ਅਤੇ ਰੁੱਤਾਂ
  • ਆਖੀਂ ਪਰ ਅੜੀਂ ਨਾ!
  • ਰੁੱਖ
  • ਕੀ ਉੱਡੇ ਅਸਮਾਨ ਵਿੱਚ?
  • ਮਾਲ ਵਿਚ ਮਿਲਣੀ

ਕਿਸ ਲਈ

ਪੜ੍ਹਨ ਵਾਲਿਆਂ ਦਾ ਇੱਕ ਪਰਿਵਾਰ — ਜੁੜਨ ਦੇ ਅਨੇਕਾਂ ਤਰੀਕੇ

ਭਾਵੇਂ ਤੁਸੀਂ ਪੰਜਾਬੀ ਸਿੱਖਣ ਵਾਲੇ ਬੱਚੇ ਹੋ, ਪੜ੍ਹਨ ਦਾ ਸ਼ੌਕ ਪੈਦਾ ਕਰਨ ਵਾਲੇ ਮਾਪੇ ਹੋ, ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਾਲੇ ਅਧਿਆਪਕ ਹੋ, ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਵਾਲੇ ਲੇਖਕ ਹੋ ਜਾਂ ਸਭ ਨੂੰ ਇਕੱਠਾ ਕਰਨ ਵਾਲਾ ਸਕੂਲ — ਇੱਥੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ।

ਪੜ੍ਹਨਾ ਬਣੇ ਇੱਕ ਰੋਮਾਂਚਕ ਸਫ਼ਰ

ਇੱਕ ਅਜਿਹੀ ਰੰਗੀਨ ਦੁਨੀਆ ਦੀ ਸੈਰ ਕਰੋ, ਜਿੱਥੇ ਹਰ ਕਿਤਾਬ ਕਲਪਨਾ, ਸਿੱਖਣ ਅਤੇ ਨਵੀਆਂ ਖੋਜਾਂ ਦੇ ਦਰਵਾਜ਼ੇ ਖੋਲ੍ਹਦੀ ਹੈ।

ਬੱਚੇ ਕੀ ਕਰ ਸਕਦੇ ਹਨ?

  • ਪੰਜਾਬੀ ਕਿਤਾਬਾਂ ਦੀ ਖੋਜ ਕਰੋ: ਵੱਖ-ਵੱਖ ਉਮਰਾਂ ਅਤੇ ਪੜ੍ਹਨ ਦੇ ਪੱਧਰਾਂ ਲਈ ਤਸਵੀਰਾਂ ਨਾਲ ਸਜੀਆਂ ਪੰਜਾਬੀ ਕਹਾਣੀਆਂ ਪੜ੍ਹੋ।
  • ਪੜ੍ਹੋ ਅਤੇ ਸੁਣੋ: ਕਹਾਣੀ ਪੜ੍ਹਦੇ ਹੋਏ ਪੰਜਾਬੀ ਵਿੱਚ ਉਸ ਨੂੰ ਸੁਣਨ ਦਾ ਆਨੰਦ ਮਾਣੋ।
  • ਸਿੱਖੋ ਮੌਜਾਂ ਨਾਲ: ਦਿਲਚਸਪ ਸਵਾਲਾਂ ਅਤੇ ਮਜ਼ੇਦਾਰ ਅਭਿਆਸ ਕਾਰਜਾਂ ਰਾਹੀਂ ਖੇਡ-ਖੇਡ ਵਿੱਚ ਸਿੱਖੋ।
  • ਹਰ ਪ੍ਰਾਪਤੀ ਦੀ ਖ਼ੁਸ਼ੀ ਮਨਾਓ: ਕਿਤਾਬਾਂ ਅਤੇ ਸਵਾਲ-ਜਵਾਬ ਪੂਰੇ ਕਰਕੇ ਅੰਕ ਕਮਾਓ।
“ਪੜ੍ਹੋ, ਸੁਣੋ, ਖੇਡੋ ਅਤੇ ਨਵੀਆਂ ਗੱਲਾਂ ਜਾਣੋ।”
ਆਪਣੀ ਪਾਠਸ਼ਾਲਾ ਦਾ ਕੋਡ ਭਰੋ

ਸਤਿ ਸ੍ਰੀ ਅਕਾਲ

ਸਿਮਰਨ

੧੨੦ ਅੰਕ

ਮੇਰੀ ਕਿਤਾਬਾਂ ਦੀ ਸ਼ੈਲਫ਼

ਪੜ੍ਹ ਲਈ

+੨੦ ਅੰਕ

ਸਵਾਲ-ਜਵਾਬ ਕਰੋ

ਸ਼ੁਰੂਆਤੀ ਮੌਕਾ

ਸਾਡੇ ਪਹਿਲੇ ਪਰਿਵਾਰਾਂ ਵਿੱਚ ਸ਼ਾਮਲ ਹੋਵੋ

ਜਲਦੀ ਹੀ ਪੰਜਾਬੀ ਪਾਠਸ਼ਾਲਾ ਪਰਿਵਾਰਾਂ ਲਈ ਇੱਕ ਛੋਟੀ ਜਿਹੀ ਮਹੀਨਾਵਾਰ ਫ਼ੀਸ ਸ਼ੁਰੂ ਕਰੇਗੀ। ਇਸ ਵੇਲੇ ਇਹ ਮੁਫ਼ਤ ਹੈ — ਅੱਜ ਹੀ ਜੁੜੋ ਅਤੇ ਮੁਫ਼ਤ ਹੁੰਦਿਆਂ ਹੀ ਪੜ੍ਹਨਾ ਸ਼ੁਰੂ ਕਰੋ।

ਸ਼ੁਰੂਆਤੀ ਮੌਕਾ

ਪਰਿਵਾਰ

ਘਰ ਵਿੱਚ ਬੱਚਿਆਂ ਨਾਲ ਪੜ੍ਹਨ ਵਾਲੇ ਮਾਪਿਆਂ ਲਈ।

ਆਮ ਕੀਮਤ: $0.99/ਮਹੀਨਾ

ਮੁਫ਼ਤਹਾਲ ਦੀ ਘੜੀ

  • ਲਾਇਬ੍ਰੇਰੀ ਦੀ ਹਰ ਕਿਤਾਬ
  • 2 ਬੱਚਿਆਂ ਤੱਕ ਦੇ ਪ੍ਰੋਫ਼ਾਈਲ
  • ਸਾਰੇ ਸਵਾਲ-ਜਵਾਬ ਅਤੇ ਅਭਿਆਸ ਕਾਰਜ
  • ਹਰ ਬੱਚੇ ਦੀ ਤਰੱਕੀ ਅਤੇ ਸਵਾਲ-ਜਵਾਬ ਦੇ ਨਤੀਜੇ
  • ਕਿਸੇ ਵੀ ਫ਼ੋਨ, ਟੈਬਲੇਟ ਜਾਂ ਕੰਪਿਊਟਰ 'ਤੇ ਪੜ੍ਹੋ
ਹੁਣੇ ਮੁਫ਼ਤ ਜੁੜੋ

ਕ੍ਰੈਡਿਟ ਕਾਰਡ ਦੀ ਲੋੜ ਨਹੀਂ

ਸ਼ੁਰੂਆਤੀ ਮੌਕਾ

ਕਲਾਸਰੂਮ

ਅਧਿਆਪਕ ਅਤੇ ਉਨ੍ਹਾਂ ਦੀ ਪਾਠਸ਼ਾਲਾ ਲਈ।

ਆਮ ਕੀਮਤ: $0.99 ਪ੍ਰਤੀ ਬੱਚਾ/ਮਹੀਨਾ

ਮੁਫ਼ਤਹਾਲ ਦੀ ਘੜੀ

  • ਪਾਠਸ਼ਾਲਾ ਦੇ ਕੋਡ ਨਾਲ ਇੱਕ ਪਾਠਸ਼ਾਲਾ
  • ਪੂਰੀ ਪਾਠਸ਼ਾਲਾ ਜਾਂ ਕਿਸੇ ਇੱਕ ਵਿਦਿਆਰਥੀ ਨੂੰ ਕਿਤਾਬਾਂ ਦਿਓ
  • ਹਰ ਵਿਦਿਆਰਥੀ ਲਈ ਸਵਾਲ-ਜਵਾਬ ਅਤੇ ਨਤੀਜੇ
  • ਦਿੱਤੇ ਗਏ ਅਭਿਆਸ ਕਾਰਜ ਵਿਦਿਆਰਥੀਆਂ ਲਈ ਮੁਫ਼ਤ
ਆਪਣੀ ਪਾਠਸ਼ਾਲਾ ਬਣਾਓ

ਕ੍ਰੈਡਿਟ ਕਾਰਡ ਦੀ ਲੋੜ ਨਹੀਂ

ਸਕੂਲ / ਸੰਸਥਾ

ਪੰਜਾਬੀ ਸਕੂਲਾਂ, ਗੁਰਦੁਆਰਾ ਸਕੂਲਾਂ ਅਤੇ ਭਾਈਚਾਰਕ ਪ੍ਰੋਗਰਾਮਾਂ ਲਈ।

ਗੱਲ ਕਰੀਏ

  • ਕਈ ਅਧਿਆਪਕ ਅਤੇ ਪਾਠਸ਼ਾਲਾਵਾਂ
  • ਵੱਧ ਵਿਦਿਆਰਥੀ
  • ਪੂਰੇ ਸਕੂਲ ਦੀ ਪੜ੍ਹਾਈ ਦੀ ਝਲਕ
  • ਪਰਿਵਾਰਾਂ ਲਈ ਸਪਾਂਸਰ ਕੀਤੀ ਪਹੁੰਚ

ਕੀਮਤਾਂ ਕੈਨੇਡੀਅਨ ਡਾਲਰ (CAD) ਵਿੱਚ ਹਨ। ਅਧਿਆਪਕ ਵੱਲੋਂ ਦਿੱਤੇ ਅਭਿਆਸ ਕਾਰਜਾਂ ਲਈ ਵਿਦਿਆਰਥੀਆਂ ਨੂੰ ਕਦੇ ਵੀ ਪੈਸੇ ਨਹੀਂ ਦੇਣੇ ਪੈਂਦੇ।